Panjab Times 29th February - 7th March 2024 www.panjabtimes.co.uk
Daily Ajit Jalandhar 22 February 2024
In UK Census 2001 Panjabi was the second most spoken language in the UK
In UK Census 2011 Panjabi was the third most spoken language in the UK
Now in England & Wales Census 2021 Panjabi will be ?
AQA examination board will now continue Panjabi A Level for the coming years. We are very thankful to all the supporters of this campaign, AQA examination board, Ofqual and the UK government for making an excellent decision in favour of the minority communities of the UK.
For more information please visit :-
Rt Hon Nick Gibb MP, the Minister of state for schools, made the commitment in parliament that Panjabi GCSE will continue in the future.
www.hansard.parliament.uk/commons/2016-07-04/debates/1607044000019/GcsesLanguages
!!!!! ਆਪਣੀ ਮਾਂ ਬੋਲੀ ਪੰਜਾਬੀ ਬਾਰੇ !!!!!
ਪਹਿਲੀ ਲਾਈਨ (ੳ ਤੋ ਲੈ ਕੇ ਹ ਤੱਕ ) ਅਤੇ ਅੰਤ ਵਾਲੀ ਲਾਈਨ ( ਯ ਤੋ ਲੈ ਕੇ ੜ ਤੱਕ) ਵਾਲੀਆ ਦੋਵੇ ਲਾਈਨਾ ਛੱਡ ਕੇ ਵਿਚਲੀਆ ਪੰਜ ਲਾਈਨਾ ਤੇ ਧਿਆਨ ਕੇਂਦਰਤ ਕਰੀਏ ਤਾ ਸਾਨੂੰ ਹਰ ਲਾਈਨ ਵਿੱਚ ਇੱਕ ਖਾਸ ਖੂਬੀ ਮਿਲੇਗੀ। ਜਿਵੇ ਕਿ :-
1. 'ਕ' ਤੋ ਲੈ ਕੇ 'ਙ' ਤੱਕ ਪੰਜ ਅੱਖਰਾ ਦਾ ਉਚਾਰਣ ਸੰਘ ਦੇ ਕੋਲੋ ਤਾਲੂ ਵਿੱਚੋ ਹੁੰਦਾ ਹੈ।
2. 'ਚ' ਤੋ 'ਞ' ਤੱਕ ਸਾਰੇ ਅੱਖਰਾ ਦਾ ਉਚਾਰਨ ਦੰਦਾ ਵਿੱਚ ਹੁੰਦਾ ਹੈ।
3. 'ਟ' ਤੋ 'ਣ' ਤੱਕ ਸਾਰੇ ਅੱਖਰਾ ਦਾ ਉਚਾਰਨ ਜੀਭ ਦੇ ਤਾਲੂ ਨਾਲ ਲੱਗਣ ਤੋ ਹੁੰਦਾ ਹੈ।
4. 'ਤ' ਤੋ ਲੈ ਕੇ 'ਨ' ਤੱਕ ਸਾਰੇ ਅੱਖਰਾ ਦਾ ਉਚਾਰਨ ਜੀਭ ਦੇ ਦੰਦਾ ਨਾਲ ਲੱਗਣ ਕਰਕੇ ਹੁੰਦਾ ਹੈ।
5. 'ਪ' ਤੋ 'ਮ' ਤੱਕ ਦਾ ਉਚਾਰਣ ਦੋਵੇ ਬੁੱਲਾ ਦੇ ਮੇਲ ਨਾਲ ਜਾ ਬੁੱਲਾ ਵਿੱਚੋ ਹੁੰਦਾ ਹੈ।
Copyright 2022 panjabi2021.co.uk Designed by Apps Pick Media Ltd